ਹਥਿਆਰਬੰਦ ਨੌਜਵਾਨਾਂ ਨੇ ਮਹਿਲਾ ਥਾਣੇਦਾਰ ਦੇ ਘਰ ਦੀ ਕੀਤੀ ਭੰਨਤੋੜ

ਗੁਰਦਾਸਪੁਰ,20 ਮਈ (ਮੰਨਣ ਸੈਣੀ)। ਕਸਬਾ ਬਹਿਰਾਮਪੁਰ ‘ਚ 25 ਤੋਂ 30 ਵਿਅਕਤੀ ਮਹਿਲਾ ਥਾਣੇਦਾਰ ਦੇ ਘਰ ‘ਚ ਦਾਖਲ ਹੋ ਗਏ ਅਤੇ ਉਸ ਦੀ ਭੰਨਤੋੜ ਕੀਤੀ। ਪੁਲਿਸ ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਥਾਣੇਦਾਰ ਸਨੇਹ ਲਤਾ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਆਪਣੇ ਲੜਕੇ ਨਾਲ ਘਰ ਵਿੱਚ ਆਰਾਮ ਕਰ ਰਹੀ … Continue reading ਹਥਿਆਰਬੰਦ ਨੌਜਵਾਨਾਂ ਨੇ ਮਹਿਲਾ ਥਾਣੇਦਾਰ ਦੇ ਘਰ ਦੀ ਕੀਤੀ ਭੰਨਤੋੜ